updated 4:59 AM UTC, Nov 16, 2019
Headlines:

18 ਨਵੰਬਰ ਤੋਂ 13 ਦਸੰਬਰ ਤੱਕ ਚੱਲੇਗਾ ਸੰਸਦ ਦਾ ਸਰਦ ਰੁੱਤ ਸੈਸ਼ਨ

ਨਵੀਂ ਦਿੱਲੀ - ਸੰਸਦ ਦਾ ਸਰਦ ਰੁੱਤ ਦਾ ਸੈਸ਼ਨ ਜਲਦ ਸ਼ੁਰੂ ਹੋਣ ਵਾਲਾ ਹੈ। 18 ਨਵੰਬਰ, 2019ਤੋਂ ਸਰਦ ਰੁੱਤ ਦਾ ਸੈਸ਼ਨ ਸ਼ੁਰੂ ਹੋਵੇਗਾ ਤੇ 13 ਦਸੰਬਰ ਤਕ ਚੱਲੇਗਾ। ਇਸ ਦੀ ਜਾਣਕਾਰੀ ਸੰਸਦੀਕਾਰਜ ਮੰਤਰਾਲੇ ਨੇ ਦੋਵਾਂ ਸਦਨਾਂ ਦੇ ਸਕੱਤਰੇਤ ਨੂ ਦਿੱਤੀ ਹੈ।

New York