updated 7:13 AM GMT, Jan 23, 2018

ਇਸਰੋ ਨੇ ਰਚਿਆ ਇਤਿਹਾਸ, ਲਾਂਚ ਕੀਤਾ ਭਾਰਤ ਦਾ 100ਵਾਂ ਸੈਟੇਲਾਈਟ

Featured ਇਸਰੋ ਨੇ ਰਚਿਆ ਇਤਿਹਾਸ, ਲਾਂਚ ਕੀਤਾ ਭਾਰਤ ਦਾ 100ਵਾਂ ਸੈਟੇਲਾਈਟ
ਬੈਂਗਲੁਰੂ - ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਆਪਣੀ ਸੈਂਚੁਰੀ ਪੂਰੀ ਕਰ ਲਈ।ਇਸਰੋ ਨੇ ਸ਼ੁਕਰਵਾਰ ਨੂੰ ਇਕੱਠੇ 31 ਸੈਟੇਲਾਈਟਾਂ ਨੂੰ ਛੱਡਿਆ, ਇਸ ’ਚ ਭਾਰਤ ਦੇ 3 ਅਤੇ 6 ਹੋਰ ਦੇਸ਼ਾਂ ਦੇ 28 ਸੈਟੇਲਾਈਟ ਸ਼ਾਮਲ ਹਨ। ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸ਼ੁਕਰਵਾਰ ਦੀ ਸਵੇਰ 9.28 ਵਜੇਪੀ. ਐਸ.ਐਲ.ਵੀ.-ਸੀ40 ਰਾਕੇਟ ਨੂੰ ਛਡਿਆ ਗਿਆ। ਸੈਟੇਲਾਈਟ ਕੇਂਦਰ ਨਿਰਦੇਸ਼ਕ ਐਮ. ਅੰਨਾਦੁਰਈ ਨੇ ਦਸਿਆ ਕਿ ਮਾਈਕ੍ਰੋ ਸੈਟੇਲਾਈਟ ਪੁਲਾੜ ’ਚ ਭਾਰਤ ਦਾ 100ਵਾਂ ਸੈਟੇਲਾਈਟ ਹੈ।

4°C

New York

Cloudy

Humidity: 96%

Wind: 22.53 km/h

  • 23 Jan 2018 13°C 3°C
  • 24 Jan 2018 5°C -2°C